Test post content
Category: Uncategorized
Pratik İpuçları: Banka Yönetimi Nasıl Karşılaştırılır Uzun Vadeli Bütçe Planlamasıyla ile Oyun Kurallarını Daha İyi Anlamanın Yöntemleri
Banka yönetimi ve uzun vadeli bütçe planlaması, kurumsal dünyada önemli stratejik kararlar alırken öne çıkan iki ana konsepttir. Bu yazıda, bu iki alanın nasıl karşılaştırılabileceği ve işletmelerin performanslarını artırmak için nasıl bir araya getirilebileceği incelenecektir. Aynı zamanda, oyun kurallarını daha iyi anlama konusunda pratik ipuçları sunulacak ve bu konseptlerin bir arada nasıl kullanılabileceği üzerine öneriler sunulacaktır.
Banka yönetimi ve uzun vadeli bütçe planlaması, işletme yöneticileri için temel unsurlardır. Banka yönetimi, finansal kaynakların etkin bir şekilde kullanılmasını sağlayarak, işletmelerin karlılığını artırmayı hedefler. Diğer taraftan uzun vadeli bütçe planlaması ise, işletmelerin gelecekteki mali durumlarını öngörmeye ve buna göre stratejik kararlar almaya olanak tanır. Bu nedenle, bu iki kavramı karşılaştırmak ve bir arada kullanmak, işletmelerin başarısını artırabilir.
Banka yönetimi ve uzun vadeli bütçe planlaması arasındaki temel farklılıklardan biri, kısa vadeli kararlarla uzun vadeli stratejiler arasındaki dengeyi sağlamaktır. Banka yönetimi genellikle kısa vadeli kararlar almayı gerektirirken, uzun vadeli bütçe planlaması uzun vadeli hedeflere odaklanmayı gerektirir. Bu nedenle, işletmelerin her iki konsepti de dikkate alarak kararlar alması önemlidir.
Oyun kurallarını daha iyi anlamanın yöntemleri arasında, stratejik düşünme ve karar https://megaparirehber.com.tr verme becerilerinin geliştirilmesi önemli bir rol oynamaktadır. İşletme yöneticileri, işletmelerinin rekabetçi bir ortamda nasıl başarılı olabileceğini anlamak için oyun kurallarını iyi anlamalı ve buna göre stratejiler belirlemelidirler. Bu nedenle, işletme yöneticileri için oyun kurallarını daha iyi anlamak, başarılarını artırmak için önemli bir adımdır.
Banka yönetimi ve uzun vadeli bütçe planlamasıyla oyun kurallarını daha iyi anlamanın yöntemleri arasında, veri analizi ve karar verme süreçlerinin iyileştirilmesi de bulunmaktadır. İşletme yöneticileri, doğru veri analizi yaparak, daha doğru kararlar alabilir ve işletmelerinin performansını artırabilirler. Bu nedenle, işletme yöneticilerinin veri analizine ve karar verme süreçlerine daha fazla önem vermesi gerekmektedir.
Bu iki konsepti bir arada kullanarak işletmelerin başarısını artırmak için aşağıdaki önerileri dikkate alabiliriz:
- Banka yönetimi ve uzun vadeli bütçe planlaması arasında denge sağlayın. 2. Oyun kurallarını daha iyi anlamak için stratejik düşünme becerilerinizi geliştirin. 3. Veri analizi ve karar verme süreçlerini iyileştirerek daha doğru kararlar alın. 4. İşletmelerinizi rekabetçi bir ortamda başarılı kılabilmek için her iki konsepti de dikkate alarak stratejiler belirleyin.
Sonuç olarak, banka yönetimi ve uzun vadeli bütçe planlamasıyla oyun kurallarını daha iyi anlama konusunda pratik ipuçlarını dikkate alarak, işletmelerin performanslarını artırmak mümkündür. Bu konseptleri bir arada kullanarak, işletme yöneticileri, rekabetçi bir ortamda başarılı olabilir ve işletmelerinin karlılığını artırabilirler. Bu nedenle, işletme yöneticilerinin bu konseptleri dikkate alarak stratejik kararlar almaları ve işletmelerini daha iyi yönetmeleri önemlidir.
Salongier krok po kroku – kompleksowy poradnik korzystania z platformy
Salongier to platforma online, która umożliwia zarządzanie salonami fryzjerskimi i kosmetycznymi. Dzięki niej można łatwo planować grafik pracowników, prowadzić księgowość, zarządzać klientami oraz monitorować sprzedaż. W niniejszym artykule przedstawimy kompleksowy poradnik korzystania z platformy Salongier, krok po kroku.
Krok 1: Rejestracja
Pierwszym krokiem jest rejestracja na platformie Salongier. Wystarczy wejść na stronę internetową platformy i utworzyć nowe konto. W procesie rejestracji należy podać podstawowe dane, takie jak nazwa salonu, adres e-mail oraz hasło. Po zarejestrowaniu się można zalogować się do platformy i rozpocząć korzystanie z jej funkcji.
Krok 2: Dodawanie pracowników
Po zalogowaniu się do platformy, należy dodać pracowników salonu. Wystarczy wybrać zakładkę "Pracownicy" i kliknąć przycisk "Dodaj pracownika". Następnie należy podać dane osobowe pracownika oraz określić jego rolę w salonie (np. fryzjer, kosmetyczka). Po dodaniu pracowników można przypisać im harmonogram pracy oraz monitorować ich obecność w salonie.
Krok 3: Zarządzanie usługami i cenami
Kolejnym krokiem jest dodanie usług, które są oferowane w salonie oraz określenie ich cen. W panelu administracyjnym platformy Salongier można łatwo zarządzać usługami i ich cenami. Wystarczy wybrać zakładkę "Usługi" i dodać nową usługę, podając jej nazwę, opis oraz cenę. Można także określić czas trwania usługi oraz przypisać ją do konkretnego pracownika.
Krok 4: Planowanie grafiku pracy
Kolejnym ważnym elementem jest planowanie grafiku pracy pracowników. W panelu administracyjnym platformy Salongier można łatwo ustalić harmonogram pracy dla każdego pracownika. Wystarczy wybrać zakładkę "Grafik" i ustalić dni i godziny pracy dla poszczególnych pracowników. Można także dodawać urlopy, dni wolne oraz nadgodziny.
Krok 5: Zarządzanie klientami
Kolejnym istotnym elementem jest zarządzanie bazą klientów salonu. W panelu administracyjnym platformy Salongier można przechowywać dane klientów, tworzyć historie ich wizyt oraz wysyłać im powiadomienia o promocjach i nowych usługach. Wystarczy wybrać zakładkę "Klienci" i dodawać nowe rekordy klientów, podając ich dane kontaktowe oraz preferencje.
Krok 6: Monitorowanie sprzedaży
Ostatnim krokiem jest monitorowanie sprzedaży salonu za pomocą platformy Salongier. W panelu administracyjnym można generować raporty sprzedażowe, analizować przychody oraz wydatki, a także obserwować trendy sprzedażowe. Dzięki temu można łatwiej planować strategie marketingowe i zwiększać rentowność salonu.
Podsumowując, platforma Salongier to skuteczne narzędzie do zarządzania salonem fryzjerskim lub kosmetycznym. Dzięki jej funkcjom można łatwo planować grafik pracy, zarządzać usługami i cenami, monitorować sprzedaż oraz dbać o relacje z klientami. Korzystając z powyższego poradnika, można skutecznie wykorzystać potencjał platformy Salongier i zwiększyć efektywność działania salonu.
PL8
ਮੈਂ ਉਸ ਨੂੰ ਆਪਣੇ ਨਾਲ ਲਾਉਂਦਿਆ ਕਿਹਾ। ਇਹ ਢਾਈ ਲਫਜ ਬੋਲਣ ਲਈ ਮੈਨੂੰ ਆਪਣੀ ਸਾਰੀ ਸ਼ਕਤੀ ਦਾ ਇਸਤੇਮਾਲ ਕਰਨਾ ਪਿਆ ਸੀ। ਮੈ ਤਾਂ ਸੱਚੀ ਮੁੱਚੀ ਕਮਲੀ ਹੀ ਹਾਂ ਜੋ ਇਹੋ ਜਿਹੇ ਤੋਹਫੇ ਦੀ ਤੁਹਾਡੇ ਤੋਂ ਉਮੀਦ ਕਰ ਬੈਠੀ ਇਹ ਲਫਜ ਆਸ਼ੂ ਦੇ ਮੂੰਹੋ ਨਹੀਂ ਸਨ ਨਿਕਲੇ ਬਲਕਿ ਮੈਨੂੰ ਉਸਦੇ ਚਿਹਰੇ ਤੇ ਉਕਰੇ ਹੋਏ ਨਜਰ ਆ ਰਹੇ ਸਨ। ਉਹ ਤਾਂ ਚਿਹਰੇ ਤੇ ਮੁਸਕਰਾਹਟ ਲਪੇਟੀ ਮੇਰੇ ਵੱਲ ਵੇਖ ਰਹੀ ਸੀ, ਚੁਪ-ਚਾਪ। ਮੇਰਾ ਜੀਅ ਕਰ ਰਿਹਾ ਸੀ ਕਿ ਉਹ ਕੁੱਝ ਬੋਲੇ, ਕੋਈ ਨਿੱਕੀ ਜਿਹੀ ਚੁੱਭਵੀਂ ਗੱਲ ਕਰੇ ਤਾਂ ਮੈਂ ਉੱਚੀ ਉੱਚੀ ਬੋਲ ਕੇ ਆਪਣਾ ਸਾਰਾ ਗੁੱਭ-ਗੁਭਾਟ ਕੱਢ ਕੇ ਹਲਕਾ ਹੋ ਲਵਾਂ। ਪਰ ਉਹ ਕੁੱਝ ਵੀ ਨਹੀਂ ਸੀ ਬੋਲੀ। ਮੈਨੂੰ ਉਸ ਦੀ ਚੁੱਪ ਤੋਂ ਖਿਝ ਆ ਰਹੀ ਸੀ ਪਰ ਮੈਂ ਜਾਹਰ ਨਾ ਕੀਤੀ। ਮੈਂ ਫਿਰ ਤੋਂ ਮੁੱਠੀ ਖੋਲ ਕੇ ਲਾਲ ਰੰਗ ਦੇ ਕਾਗਜ ਨੂੰ ਖੋਲ ਕੇ ਆਸ਼ੂ ਦੇ ਸਾਹਮਣੇ ਕੀਤਾ। ਇਕ ਬਹੁਤ ਪਿਆਰੀ ਨਿੱਕੀ ਜਿਹੀ ਸੋਨੇ ਦੀ ਨੱਥ ਜਿਸ ਵਿੱਚ ਹੀਰੇ ਦੀ ਇਕ ਕਣੀ ਜੜੀ ਹੋਈ ਸੀ, ਮੇਰੀ ਹਥੇਲੀ ਤੇ ਪਈ ਚਮਕਾਂ ਮਾਰ ਰਹੀ ਸੀ। ਕਿਵੇਂ ਦੀ ਲੱਗੀ ? ਮੈਂ ਲਫਜਾਂ ਤੇ ਪਿਆਰ ਦੀ ਚਾਸ਼ਣੀ ਚੜ੍ਹਾ ਕੇ ਪੁੱਛਿਆ। ਬਹੁਤ ਸੋਹਣੀ ਹੈ ਆਸ਼ੂ ਨੇ ਸਹਿਜ ਜਿਹਾ ਜੁਆਬ ਦਿੱਤਾ। ਪਾ ਕੇ ਵਿਖਾ ਨਾ ਨਹੀਂ ਪਾ ਸਕਦੀ ਕਿਉਂ ? ਤੁਸੀਂ ਤਾਂ ਸ਼ਾਇਦ ਪਿਛਲੇ ਲੰਮੇ ਸਮੇਂ ਤੋਂ ਮੇਰੇ ਵੱਲ ਗੌਰ ਨਾਲ ਤੱਕਿਆ ਵੀ ਨਹੀਂ। ਮੈਂ ਤਾਂ ਆਪਣੇ ਨੱਕ ਵਿੱਚ ਪਾਇਆ ਕੋਕਾ ਵੀ ਬਹੁਤ ਪਹਿਲਾਂ ਦਾ ਉਤਾਰ ਦਿੱਤਾ ਹੋਇਆ ਹੈ । ਹੁਣ ਤਾਂ ਬੜੇ ਚਿਰਾਂ ਤੋਂ ਮੇਰੇ ਨੱਕ ਵਿਚਲਾ ਛੇਦ ਵੀ ਬੰਦ ਹੋ ਗਿਆ ਹੋਇਆ। ਵੈਸੇ ਇਸ ਖੂਬਸੂਰਤ ਤੋਹਫੇ ਲਈ ਸ਼ੁਕਰੀਆ। ਨੱਥ ਨੂੰ ਲਾਲ ਕਾਗਜ ਚ ਲਪੇਟ ਕੇ ਡੱਬੀ ਚ ਬੰਦ ਕਰਕੇ ਮੇਰੇ ਹੱਥ ਚ ਫੜਾ ਆਸ਼ੂ ਉੱਠ ਖੜੋਤੀ। ਤੁਸੀਂ ਇਸ ਨੂੰ ਸੰਭਾਲ ਕੇ ਲਾਕਰ ਚ ਰੱਖ ਦਿਉ ਬਾਕੀ ਗਹਿਣਿਆਂ ਦੇ ਨਾਲ । ਮੈਂ ਚਾਹ ਬਣਾ ਕੇ ਲਿਆਈ। ਆਸ਼ੂ ਦੇ ਚਿਹਰੇ ਤੇ ਫੈਲੀ ਹਲਕੀ ਮੁਸਕਰਾਹਟ ਦੇ ਪਿਛੇ ਇਕ ਦ੍ਰਿੜਤਾ ਜਿਹੀ ਤੱਕ ਕੇ ਮੈਂ ਫਿਰ ਤੋਂ ਬੇਚੈਨ ਜਿਹਾ ਹੋ ਗਿਆ। ਆਸ਼ੂ ਸਧਵੇਂ ਜਿਹੇ ਕਦਮਾਂ ਨਾਲ ਰਸੋਈ ਚ ਚਲੀ ਗਈ । ਉਸ ਦੇ ਜਾਣ ਪਿੱਛੋਂ ਮੈਂ ਜੇਬ ਚੋਂ ਉਹ ਚਿੱਠੀ ਕੱਢ ਕੇ ਫਿਰ ਤੋਂ ਪੜ੍ਹਨੀ ਸ਼ੁਰੂ ਕੀਤੀ। ਅੱਜ ਆਪਣੇ ਜਨਮ ਦਿਨ ਦੇ ਤੋਹਫੇ ਦੇ ਤੌਰ ਤੇ ਜੋ ਮੈਂ ਤੁਹਾਡੇ ਤੋਂ ਮੰਗਣ ਜਾ ਰਹੀ ਹਾਂ, ਮੇਰੀ ਇਸ ਮੰਗ ਨੂੰ ਪਤਾ ਨਹੀਂ ਤੁਸੀਂ ਕਿਵੇਂ ਸਮਝੋਗੇ। ਮੈਂ ਤੁਹਾਡੇ ਤੋਂ ਸਿਰਫ ਇਕ ਅਜਿਹੇ ਦਿਨ ਦੀ ਮੰਗ ਕਰਦੀ ਹਾਂ ਜਿਸ ਦਿਨ ਮੈਂ ਨਾਂ ਤੁਹਾਡੀ ਪਤਨੀ ਹੋਵਾਂ, ਨਾਂ ਕਿਸੇ ਦੀ ਮਾਂ ਹੋਵਾਂ ਨਾਂ ਕਿਸੇ ਦੀ ਬੇਟੀ ਤੇ ਬਹੂ ਹੋਵਾਂ ਤੇ ਨਾਂ ਕੁਝ ਹੋਰ। ਉਸ ਇਕ ਦਿਨ ਮੈਂ ਸਿਰਫ ਮੈਂ ਹੋਵਾਂ, ਸਿਰਫ ਮੈਂ, ਆਸ਼ੂ। ਉਹ ਸਾਰਾ ਦਿਨ ਮੈਂ ਕਿਥੇ, ਕਿਸ ਨਾਲ ਤੇ ਕਿਵੇਂ ਗੁਜਾਰਿਆ, ਤੁਸੀਂ ਇਸ ਗੱਲ ਦੀ ਜਾਣਕਾਰੀ ਮੈਥੋਂ ਸਾਰੀ ਜਿੰਦਗੀ ਚ ਕਦੇ ਨਹੀਂ ਮੰਗੋਗੇ, ਕਦੀ ਵੀ ਨਹੀਂ। ਹੂੰਅ ! ਮੇਰੇ ਅੰਦਰ ਬੈਠੇ ਪਤੀ ਨੇ ਫੁੰਕਾਰਾ ਜਿਹਾ ਮਾਰਿਆ। ਪਰ ਮੈਨੂੰ ਆਪਣੀ ਉਸ ਠੁੱਸ ਜਿਹੀ ਹੂੰਅ ਤੇ ਅੰਦਰੋ ਅੰਦਰੀ ਆਪ ਹੀ ਹਾਸਾ ਜਿਹਾ ਆ ਗਿਆ। ਮੈਂ ਚਿੱਠੀ ਨੂੰ ਮੁੱਠੀ ਚ ਘੁੱਟ ਕੇ ਹੌਲੀ ਹੌਲੀ ਮਸਲਨਾ ਸ਼ੁਰੂ ਕਰ ਦਿੱਤਾ।
PL7
ਪਰ ਆਸ਼ੂ ਦਾ ਇੰਝ ਸੋਚਣਾ ਆਖਿਰ ਮੇਰੀ ਸਮਝ ਤੋਂ ਪਰੇ ਸੀ। ਸਰ ਚਾਹ, ਸੇਵਕ ਰਾਮ ਨੇ ਤਸ਼ਤਰੀ ਚ ਰੱਖਿਆ ਚਾਹ ਦਾ ਕੱਪ ਮੇਰੇ ਸਾਹਮਣੇ ਲਿਆ ਕੇ ਰੱਖਿਆ ਤਾਂ ਮੈਂ ਆਪਣੇ ਆਪੇ ਚ ਪਰਤਿਆ। ਇਕ ਵਾਰ ਫਿਰ ਤੋਂ ਆਸ਼ੂ ਦੀ ਚਿੱਠੀ ਕੱਢ ਕੇ ਪੜ੍ਹਨੀ ਸ਼ੁਰੂ ਕੀਤੀ। ਚਿੱਠੀ ਪੜ੍ਹ ਮੈਂ ਫਿਰ ਤੋਂ ਬੇਚੈਨ ਹੋ ਗਿਆ। ਜੇ ਭਲਾਂ ਮੈਂ ਇਕ ਮਿੰਟ ਲਈ ਆਸ਼ੂ ਦੀ ਇਸ ਫਰਮਾਇਸ਼ ਨੂੰ ਮੰਨ ਵੀ ਲਵਾਂ ਤਾਂ ਉਹ ਇਹ ਕਿਉਂ ਕਹਿ ਰਹੀ ਹੈ ਕਿ ਮੈਂ ਉਸ ਤੋਂ ਇਸ ਬਾਬਤ ਉਮਰ ਭਰ ਕੁਝ ਨਾ ਪੁੱਛਾਂ। ਇਸ ਗੱਲ ਦਾ ਤਾਂ ਖਿਆਲ ਹੀ ਬਹੁਤ ਤਕਲੀਫ ਦੇਹ ਸੀ। ਇਹ ਗੱਲ ਸਾਰੀ ਉਮਰ ਮੇਰੇ ਸੀਨੇ ਚ ਨਸ਼ਤਰ ਬਣ ਕੇ ਖੁੱਭੀ ਰਹੇਗੀ। ਦੀਵਾਰ ਘੜੀ ਨੇ ਟਨ-ਟਨ ਕਰਕੇ ਪੰਜ ਵੱਜਣ ਦਾ ਅਹਿਸਾਸ ਕਰਵਾਇਆ। ਸਾਹਮਣੇ ਟੇਬਲ ਤੇ ਪਈ ਚਾਹ ਕਦੋਂ ਦੀ ਠੰਡੀ ਹੋ ਚੁੱਕੀ ਸੀ। ਦਫਤਰੋਂ ਛੁੱਟੀ ਕਰ ਮੈਂ ਅਨਮਨੇ ਮਨ ਨਾਲ ਕਾਰ ਬਾ॥ਾਰ ਵੱਲ ਨੂੰ ਘੁਮਾ ਲਈ। ਨਿੱਕਾ ਮੋਟਾ ਸਮਾਨ ਖਰੀਦ ਕੇ ਮੈਂ ਸੋਚਾਂ ਚ ਡੁੱਬਾ ਘਰ ਪਹੁੰਚਿਆ । ਗੇਟ ਆਸ਼ੂ ਨੇ ਖੋਲਿਆ। ਅਕਸਰ ਗੇਟ ਬਾਊ ਜੀ ਖੋਲਦੇ ਸਨ, ਤਾਂ ਮੈਨੂੰ ਅਚਾਨਕ ਯਾਦ ਆਇਆ ਕਿ ਬੀਜੀ ਬਾਊ ਜੀ ਤਾਂ ਕਲ ਦੇ ਅੰਬਾਲੇ ਚਾਚਾ ਜੀ ਹੋਰਾਂ ਕੋਲ ਗਏ ਹੋਏ ਨੇ। ਆਸ਼ੂ ਮੇਰਾ ਬਰੀਫਕੇਸ ਤੇ ਹੋਰ ਸਮਾਨ ਪਕੜ ਕੇ ਅੰਦਰ ਚਲੇ ਗਈ। ਮੈਂ ਲਾਬੀ ਚ ਪਏ ਸੋਫੇ ਤੇ ਬੈਠ ਟਾਈ ਦੀ ਨਾਟ ਨੂੰ ਢਿੱਲਾ ਕਰਕੇ ਰਿਲੈਕਸ ਜਿਹਾ ਹੋ ਗਿਆ। ਆਸ਼ੂ ਪਾਣੀ ਲੈ ਕੇ ਆਈ ਤਾਂ ਉਸ ਦੇ ਚਿਹਰੇ ਤੇ ਹਲਕੀ ਜਿਹੀ ਮੁਸਕਰਾਹਟ ਵੇਖ ਮੈਂ ਵੀ ਜਬਰਦਸਤੀ ਮੁਸਕਰਾਉਣ ਦੀ ਕੋਸ਼ਿਸ਼ ਕੀਤੀ। ਬੱਚੇ ਕਿਧਰ ਗਏ ? ਨਿੱਕੀ ਨਾਲ ਪਾਰਕ ਚ ਗਏ ਨੇ, ਉਹ ਮੇਰੇ ਨਾਲ ਈ ਸੋਫੇ ਤੇ ਬੈਠ ਮੇਰੇ ਮੋਢੇ ਨਾਲ ਲੱਗ ਕੇ ਕੁਝ ਗੁਣਗੁਣਾਉਣ ਲੱਗੀ। ਮੈਂ ਪਤਾ ਨਹੀਂ ਕਿਉਂ ਉਸ ਤੋਂ ਨਜਰਾਂ ਬਚਾਉਣ ਦੀ ਕੋਸ਼ਿਸ਼ ਚ ਸਾਂ। ਮੇਰਾ ਗਿਫਟ ਆਸ਼ੂ ਨੇ ਲਾਡ ਜਿਹੇ ਨਾਲ ਪੁੱਛਿਆ। ਮੈਂ ਉਠ ਕੇ ਕਮਰੇ ਚ ਗਿਆ ਤੇ ਬਰੀਫ ਕੇਸ ਚੋਂ ਇਕ ਖੂਬਸੂਰਤ ਡੱਬੀ ਕੱਢ ਕੇ ਲੈ ਆਇਆ । ਡੱਬੀ ਖੋਲ ਕੇ ਉਹਦੇ ਵਿੱਚੋਂ ਲਾਲ ਰੰਗ ਦਾ ਇਕ ਤਹਿ ਕੀਤਾ ਕਾਗਜ ਕੱਢ ਕੇ ਮੈਂ ਆਪਣੀ ਤਲੀ ਤੇ ਰੱਖ ਆਸ਼ੂ ਦੇ ਅੱਗੇ ਕਰ ਦਿੱਤਾ। ਊਂ-ਹੂੰਅ, ਮੇਰੀ ਚਿੱਠੀ ਵਾਲਾ ਗਿਫਟ, ਆਸ਼ੂ ਨੇ ਲਾਲ ਕਾਗਜ ਨੂੰ ਮੇਰੀ ਮੁੱਠੀ ਵਿੱਚ ਘੁੱਟਦਿਆਂ ਕਿਹਾ। ਇਕ ਪਲ ਲਈ ਮੈਂ ਸਕਪਕਾ ਜਿਹਾ ਗਿਆ, ਪਰ ਜਲਦੀ ਹੀ ਮੈਂ ਆਪਣੇ ਆਪ ਨੂੰ ਸੰਭਾਲ ਲਿਆ। ਲੈ ਹੈਂਅ ਕਮਲੀ ਨਾ ਹੋਵੇ ਤਾਂ, ਇਹ ਕਿਹੋ ਜਿਹੀ ਮੰਗ ਸੀ ਤੇਰੀ, ਇਵੇਂ ਵੀ ਹੁੰਦਾ ਕਦੀ ?
PL6
ਤੀਵੀਆਂ ਨੂੰ ਭਲਾ ਇਹੋ ਜਿਹੀਆਂ ਗੱਲਾਂ ਪੁੱਛ ਕੇ ਐਵੇਂ ਕੀ ਭੂਏ ਚੜ੍ਹਾਉਣਾ ਹੋਇਆ। ਸਭ ਕੁਝ ਠੀਕ ਠਾਕ ਹੀ ਤਾਂ ਚੱਲ ਰਿਹਾ ਸੀ। ਦਿਮਾਗ ਤੇ ਥੋੜਾ ਹੋਰ ਜੋਰ ਪਾਇਆ, ਮੈਨੂੰ ਕਮਲ ਇੰਦਰ ਦਾ ਖਿਆਲ ਪਤਾ ਨਹੀਂ ਕਿਥੋਂ ਆ ਗਿਆ। ਕੁਆਰੇ ਹੁੰਦਿਆਂ ਆਸ਼ੂ ਕਮਲ ਇੰਦਰ ਕੋਲੋਂ ਸਿਤਾਰ ਸਿੱਖਣ ਜਾਂਦੀ ਹੁੰਦੀ ਸੀ। ਮੰਗਣੀ ਹੁੰਦਿਆਂ ਈ ਮੈਂ ਉਸ ਦੇ ਘਰ ਸੁਨੇਹਾ ਭਿਜਵਾ ਦਿੱਤਾ ਸੀ ਕਿ ਮੈਨੂੰ ਇਹ ਗਾਣੇ ਬਜਾਣੇ ਪਸੰਦ ਨਹੀਂ। ਇਹ ਬੰਦ ਕਰਵਾ ਦਿਉ। ਵਿਆਹ ਤੋਂ ਬਾਅਦ ਇਕ ਅੱਧੀ ਵਾਰੀ ਕਮਲਇੰਦਰ ਦਾ ਨਾਮ ਆਸ਼ੂ ਦੀ ਜੁਬਾਨ ਤੇ ਆਇਆ ਤਾਂ ਉਸ ਦੇ ਚਿਹਰੇ ਤੇ ਆਇਆ ਨੂਰ ਜਿਹਾ ਵੇਖ ਮੈਨੂੰ ਚਿੜ ਹੋਈ ਸੀ। ਮੇਰੀ ਮਨੋਸਥਿਤੀ ਨੂੰ ਉਸ ਨੇ ਭਾਂਪ ਲਿਆ ਸੀ। ਮੁੜ ਕਦੀ ਉਸ ਕਮਲਇੰਦਰ ਤਾਂ ਕੀ, ਸਿਤਾਰ, ਹਰਮੋਨੀਅਮ, ਤਬਲੇ ਤੱਕ ਦਾ ਵੀ ਨਾਮ ਨਹੀਂ ਸੀ ਲਿਆ। ਪਰ ਇਹ ਸਭ ਗੱਲਾਂ ਤਾਂ ਹੁਣ ਬਹੁਤ ਪਿੱਛੇ ਛੁੱਟ ਚੁੱਕੀਆਂ ਸਨ। ਇਨ੍ਹਾਂ ਦਾ ਹੁਣ ਕੋਈ ਮਹੱਤਵ ਨਹੀਂ ਸੀ ਰਹਿ ਗਿਆ। ਜਿੰਦਗੀ ਚੰਗੀ ਭਲੀ ਚਾਲੇ ਪਈ ਹੋਈ ਸੀ। ਮੈਂ ਸਿਰ ਨੂੰ ਹਲਕਾ ਜਿਹਾ ਝਟਕਾ ਦਿੱਤਾ। ਮੇਰਾ ਸਿਰ ਭਾਰਾ ਭਾਰਾ ਜਿਹਾ ਹੋ ਗਿਆ ਸੀ। ਦਫਤਰ ਚ ਪਈਆਂ ਸਰਕਾਰੀ ਜਿਹੀਆਂ ਚੀਜਾਂ ਤੇ ਇਕ ਸਰਸਰੀ ਜਿਹੀ ਨਿਗਾਹ ਮਾਰ ਕੇ ਆਪਣਾ ਧਿਆਨ ਵੰਡਾਉਣ ਦੀ ਨਾਕਾਮ ਜਿਹੀ ਕੋਸ਼ਿਸ਼ ਕਰਦਾ। ਪਰ ਸੁਰਤ ਮੁੜ-ਮੁੜ, ਉਥੇ ਹੀ ਪਹੁੰਚ ਜਾਂਦੀ। ਮੈਂ ਆਸ਼ੂ ਦੇ ਪਿਛਲੇ ਕੁਝ ਸਮੇਂ ਦੇ ਬਿਹੇਵੀਅਰ ਬਾਰੇ ਸੋਚਣ ਲਗਦਾ। ਉਹਦੇ ਵਿਹਾਰ ਚ ਅਚਾਨਕ ਕੋਈ ਵੱਡੀ ਤਬਦੀਲੀ ਨਹੀਂ ਸੀ ਆਈ। ਪਰ ਹਾਂ ਛੋਟੀਆਂ ਛੋਟੀਆਂ ਗੱਲਾਂ ਮੈਂ ॥ਰੂਰ ਵੇਖੀਆਂ ਸਨ। ਪਰ ਉਹ ਗੱਲਾਂ ਜਿਆਦਾ ਨੋਟ ਕਰਨ ਵਾਲੀਆਂ ਮੈਨੂੰ ਨਾ ਲੱਗੀਆਂ। ਜਿਵੇਂ ਸ਼ੁਰੂ ਸ਼ੁਰੂ ਚ ਉਸ ਨੂੰ ਗਹਿਣੇ ਪਹਿਨਣ ਦਾ ਬਹੁਤ ਸ਼ੌਕ ਸੀ ਪਰ ਹੋਲੀ-ਹੋਲੀ ਉਸਨੇ ਗਹਿਣੇ ਉਤਾਰ ਕੇ ਲਾਕਰ ਚ ਰਖਵਾ ਦਿੱਤੇ ਸਨ। ਮੈਨੂੰ ਉਸ ਦੇ ਪੈਰੀਂ ਪਾਈਆਂ ਝਾਂਜਰਾਂ ਦੀ ਛਣ-ਛਣ ਚੰਗੀ ਲੱਗਦੀ ਸੀ ਪਰ ਉਸਨੇ ਉਹ ਵੀ ਉਤਾਰ ਦਿੱਤੀਆਂ ਸਨ ਤੇ ਮੁੜ ਕਦੀ ਨਾ ਪਹਿਨੀਆਂ। ਪਹਿਲਾਂ ਪਹਿਲਾਂ ਉਹ ਹਰ ਤਰ੍ਹਾਂ ਦੇ ਵਰਤ ਵਗੈਰਾ ਰੱਖਦੀ ਹੁੰਦੀ ਸੀ ਪਰ ਹੌਲੀ-ਹੌਲੀ ਉਸ ਨੇ ਉਹ ਸਭ ਵੀ ਛੱਡ ਦਿੱਤੇ ਸਨ। ਬੀਜੀ ਨੇ ਥੋੜਾ ਬਹੁਤ ਇਤਰਾਜ ਕੀਤਾ ਸੀ ਤੇ ਮੈਨੂੰ ਵੀ ਕੋਈ ਬਹੁਤਾ ਚੰਗਾ ਨਹੀਂ ਸੀ ਲੱਗਾ। ਮੈਨੂੰ ਉਸ ਦਾ ਸਵੇਰੇ ਸਵੇਰੇ ਨ੍ਹਾ ਧੋ ਕੇ ਪੂਜਾ ਕਰਨਾ ਚੰਗਾ ਲੱਗਦਾ ਸੀ। ਪਾਠ ਪੂਜਾ ਤਾਂ ਉਹ ਹੁਣ ਵੀ ਕਰਦੀ ਸੀ ਪਰ ਆਪਣੀ ਮਰਜੀ ਨਾਲ। ਬਹੁਤੀਆਂ ਗੱਲਾਂ ਵੀ ਉਹ ਨਹੀਂ ਸੀ ਕਰਦੀ। ਪਰ ਘਰ ਦੇ ਰੂਟੀਨ ਦੇ ਕੰਮ ਉਹ ਸਾਰੇ ਕਰਦੀ ਸੀ। ਬੀਜੀ ਬਾਊ ਜੀ ਦਾ ਖਿਆਲ ਰੱਖਦੀ, ਬੱਚਿਆਂ ਨੂੰ ਹੋਮ ਵਰਕ ਕਰਵਾਉਂਦੀ ਹੋਰ ਆਏ ਗਏ ਦਾ ਵੀ ਬਣਦਾ-ਤਣਦਾ ਮਾਣ-ਤਾਣ ਕਰਦੀ।
PL5
ਪਰ ਆਸ਼ੂ ਦਾ ਮੰਨਣਾ ਸੀ ਕਿ ਫਿਲਮ ਤਾਂ ਸਿਨੇਮਾ ਹਾਲ ਚ ਬੈਠ ਕੇ ਵੇਖਣ ਦਾ ਈ ਮਜਾ ਆਉਂਦਾ । ਸ਼ੁਰੂ ਸ਼ੁਰੂ ਚ ਮੈਂ ਉਸ ਨਾਲ ਇਕ ਦੋ ਵਾਰ ਗਿਆ ਵੀ ਪਰ ਅਨਮਨੇ ਜਿਹੇ ਮਨ ਨਾਲ । ਫਿਰ ਮੈਂ ਉਸ ਨੂੰ ਡੀ.ਵੀ.ਡੀ. ਲਿਆ ਦਿੱਤਾ। ਪਰ ਉਸ ਡੀ.ਵੀ.ਡੀ. ਤੇ ਆਸ਼ੂ ਨੇ ਕਦੀ ਕੋਈ ਫਿਲਮ ਨਹੀਂ ਸੀ ਵੇਖੀ। ਪਰ ਮੁੜ ਕਦੀ ਉਸ ਸਿਨੇਮਾ ਜਾਣ ਬਾਰੇ ਵੀ ਨਾ ਆਖਿਆ। ਇਕ ਗੱਲ ਤੋਂ ਮੈਂ ਉਸ ਨੂੰ ਜਰੂਰ ਵਰਜਿਆ ਹੋਇਆ ਸੀ । ਮੈਨੂੰ ਉਸ ਦਾ ਗਲੀ ਗੁਆਂਢ ਦੀਆਂ ਔਰਤਾਂ ਚ ਬੈਠ ਕੇ ਗੱਪਾਂ ਮਾਰਨਾ ਬਿਲਕੁਲ ਪਸੰਦ ਨਹੀਂ ਸੀ। ਇਹ ਗਲਾਧੜ ਤੀਵੀਂਆਂ ਵੀ ਨਾ, ਐਵੇਂ ਈ ਇਕ ਦੂਜੀ ਦੇ ਮਨਾਂ ਚ ਤਰ੍ਹਾਂ-ਤਰ੍ਹਾਂ ਦੇ ਫਤੂਰ ਭਰਦੀਆਂ ਰਹਿੰਦੀਆਂ। ਨਾਲੇ ਘਰ ਚ ਬੀਜੀ ਨੇ, ਬਾਊ ਜੀ ਨੇ, ਨਿੱਕੀ ਹੈ ਫਿਰ ਬੱਚੇ ਵੀ ਤਾਂ ਹੈਗੇ ਨੇ । ਐਨਾ ਟਾਈਮ ਹੀ ਕਿੱਥੇ ਹੈ ਕਿ ਗਲੀ ਗੁਆਂਢ ਚ ਜਾ ਕੇ ਗੱਪਾਂ ਮਾਰੀਆਂ ਜਾਣ । ਪਰ ਇਹ ਸਭ ਗੱਲਾਂ ਤਾਂ ਬਹੁਤ ਨਿੱਕੀਆਂ ਨਿੱਕੀਆਂ ਸਨ। ਇਨ੍ਹਾਂ ਗੱਲਾਂ ਕਰਕੇ ਕੋਈ ਐਵੇਂ ਕਿਵੇਂ ਸੋਚ ਸਕਦਾ ਹੈ ਭਲਾ। ਫਿਰ ਮੈਂ ਤਾਂ ਟਾਈਮ-ਬੇ-ਟਾਈਮ ਸੱਚਿਓਂ-ਝੂਠਿਓਂ ਉਸ ਨੂੰ ਯਕੀਨ ਦੁਵਾਉਣ ਦਾ ਯਤਨ ਵੀ ਕਰਦਾ ਰਹਿੰਦਾ ਕਿ ਮੈਂ ਉਸ ਨੂੰ ਬਹੁਤ ਪਿਆਰ ਕਰਦਾ। ਤੇ ਉਹ ਭੋਲੇ ਜਿਹੀ ਮੇਰਾ ਯਕੀਨ ਵੀ ਕਰਦੀ ਹੈ । ਉਸ ਨੇ ਤਾਂ ਕਦੀ ਪਲਟ ਕੇ ਜੁਆਬ ਵੀ ਨਹੀਂ ਦਿੱਤਾ। ਪੂਰੀ ਮੇਰੇ ਕਹਿਣੇ ਚ ਐ, ਮਜਾਲ ਹੈ ਕਦੀ ਕੁਸਕ ਵੀ ਜਾਵੇ। ਫਿਰ ਆਹ ਪਤਾ ਨਹੀਂ ਉਹਨੂੰ ਕੀ ਸੁੱਝੀ । ਤਾਂ ਕੀ ਆਸ਼ੂ ਦੀ ਜਿੰਦਗੀ ਚ ਕੋਈ ਹੋਰ ਐ ਮੇਰੇ ਮਨ ਚ ਇਕਦਮ ਆਏ ਇਸ ਖਿਆਲ ਨੇ ਮੈਨੂੰ ਧੁਰ ਅੰਦਰ ਤੱਕ ਕੰਬਾ ਦਿੱਤਾ। ਨਹੀਂ, ਨਹੀਂ ਮੇਰੀ ਪਤਨੀ ਅਜਿਹਾ ਨਹੀਂ ਕਰ ਸਕਦੀ। ਉਹ ਤਾਂ ਕਿਸੇ ਦੂਜੇ ਮਰਦ ਬਾਰੇ ਸੋਚ ਵੀ ਨਹੀਂ ਸਕਦੀ। ਉਹ ਤਾਂ ਬਹੁਤ ਪਿਆਰੀ ਤੇ ਭੋਲੀ ਔਰਤ ਹੈ। ਦੂਜੇ ਹੀ ਪਲ ਸੋਚਦਾ ਹਾਂ ਕਿ ਆਸ਼ੂ ਵੀ ਤਾਂ ਮੇਰੇ ਬਾਰੇ ਅਜਿਹਾ ਹੀ ਸੋਚਦੀ ਹੋਣੀ ਆ। ਉਹਨੂੰ ਕਿਹੜਾ ਪਤਾ ਕਿ ਮੈਂ ਬਾਹਰ ਕੀ-ਕੀ ਕਰਦਾ। ਪਰ ਉਹ ਅਜਿਹਾ ਕਿਉਂ ਕਰੇਗੀ ? ਕੀ ਉਹ ਮੇਰੇ ਤੋਂ ਸੰਤੁਸ਼ਟ ਨਹੀਂ ਸੀ? ਮੈਂ ਆਪਣੇ ਆਪ ਨੂੰ ਸੁਆਲ ਕੀਤਾ। ਮੈਂ ਐਵੇਂ ਹੀ ਆਪਣੇ ਤੇ ਆਸ਼ੂ ਦੇ ਉਹਨਾਂ ਨਿੱਜੀ ਪਲਾਂ ਬਾਰੇ ਸੋਚਣ ਲੱਗ ਪਿਆ। ਨਹੀਂ, ਉਸ ਦੇ ਕਿਸੇ ਵੀ ਹਾਵ ਭਾਵ ਤੋਂ ਕਦੀ ਇਹ ਹਰ ਨਹੀਂ ਹੋਇਆ ਕਿ ਉਸ ਨੂੰ ਮੇਰੇ ਤੋਂ ਕੋਈ ਸ਼ਿਕਾਇਤ ਹੈ, ਮੇਰੇ ਮਨ ਨੇ ਹਾਮੀ ਭਰੀ ਸੀ। ਉਹਨੇ ਤਾਂ ਕਦੀ ਵੀ ਕੁਝ ਵੀ ਨਹੀਂ ਸੀ ਕਿਹਾ, ਹਮੇਸ਼ਾ ਮੇਰੀ ਲੋੜ ਮੁਤਾਬਿਕ ਆਪਣੇ ਆਪ ਨੂੰ ਸਮਰਪਿਤ ਕਰ ਦਿੰਦੀ ਸੀ ਤੇ ਨਾ ਹੀ ਮੈਂ ਕਦੀ ਉਸ ਨੂੰ ਪੁੱਛਣ ਦੀ ਕੋਈ ਲੋੜ ਸਮਝੀ ਸੀ
PL4
ਸਾਰੀਆਂ ਔਰਤਾਂ ਦੀ ਜਿੰਦਗੀ ਦੀ ਰੂਟੀਨ ਲਗਭਗ ਇਹੋ ਜਿਹੀ ਹੀ ਤਾਂ ਹੁੰਦੀ ਹੈ । ਫਿਰ ਮੈਂ ਭਲਾ ਇਹ ਸਭ ਕਿਉਂ ਸੋਚ ਰਿਹਾ, ਮੈਂ ਸਿਰ ਨੂੰ ਝਟਕਾ ਜਿਹਾ ਦਿੱਤਾ। ਪਰ ਦਿਮਾਗ ਮੁੜ-ਘਿੜ ਉਸੇ ਗੱਲ ਤੇ ਆ ਟਿਕਦਾ। ਤੇ ਫਿਰ ਤੋਂ ਸੋਚ ਉਥੇ ਜਾ ਖੜਦੀ। ਮੈਂ ਆਪਣੇ ਬਾਰੇ ਸੋਚਣ ਲੱਗਾ। ਦਫਤਰੀ ਕੰਮ ਦਾ ਬਹਾਨਾ ਬਣਾ ਕੇ ਘਰੋਂ ਦੋ-ਦੋ ਚਾਰ-ਚਾਰ ਦਿਨ ਬਾਹਰ ਰਹਿ ਆਉਂਦਾ ਤੇ ਮੌਕਾ ਮਿਲਣ ਤੇ ਥੋੜੀ ਬਹੁਤ ਮਸਤੀ ਵੀ ਕਰ ਲੈਂਦਾ। ਆਖਿਰ ਸਰਕਾਰੀ ਅਧਿਕਾਰੀ ਸਾਂ। ਪਰ ਆਸ਼ੂ ਨੂੰ ਕਦੀ ਕਿਸੀ ਕਿਸਮ ਦਾ ਸ਼ੱਕ ਨਹੀਂ ਸੀ ਹੋਣ ਦਿੱਤਾ । ਹਾਂ, ਮੇਰੇ ਘਰ ਪਰਤਣ ਤੇ ਇਕ ਅੱਧਾ ਦਿਨ ਘੁੱਟੀ ਵੱਟੀ ਜਿਹੀ ਰਹਿੰਦੀ ਸੀ। ਪਰ ਬੋਲਦੀ ਨਹੀਂ ਸੀ ਕਦੀ ਵੀ ਕੁਝ ਵੀ । ਫਿਰ ਆਪੇ ਹੀ ਨਾਰਮਲ ਹੋ ਜਾਂਦੀ। ਬਹੁਤਾ ਗੁੱਸਾ ਹੋ ਕੇ ਆਖਿਰ ਉਹਨੇ ਜਾਣਾ ਵੀ ਕਿੱਥੇ ਸੀ, ਮੇਰੇ ਵਰਗਾ ਸਰਕਾਰੀ ਅਫਸਰ ਰੋਜ ਰੋਜ ਤਾਂ ਨਹੀਂ ਥਿਆਉਂਦਾ। ਪਰ ਉਸ ਦੇ ਅਜਿਹਾ ਸੋਚਣ ਲਈ ਇਹ ਸਭ ਕਾਰਣ ਬਹੁਤ ਛੋਟੇ ਛੋਟੇ ਤੇ ਨਾਕਾਫੀ ਸਨ। ਮੇਰਾ ਧਿਆਨ ਇਕ ਵਾਰ ਫਿਰ ਤੋਂ ਆਸ਼ੂ ਦੀ ਚਿੱਠੀ ਵਲ੍ਹ ਚਲਾ ਗਿਆ । ਆਖਿਰ ਮੇਰੀ ਪਤਨੀ ਅਜਿਹਾ ਕਿਉਂ ਸੋਚ ਰਹੀ ਹੈ ? ਮੈਂ ਆਪਣੇ ਆਪ ਨੂੰ ਸੁਆਲ ਕੀਤਾ। ਆਸ਼ੂ ਨੇ ਕਦੀ ਕਿਤੇ ਜਾਣਾ ਹੁੰਦਾ ਤਾਂ ਮੈਂ ਆਪ ਨਾਲ ਲੈ ਕੇ ਜਾਂਦਾ। ਰਿਸ਼ਤੇਦਾਰੀ ਚ ਜਾਣਾ ਹੋਵੇ ਜਾਂ ਪੇਕਿਆਂ ਦੇ ਤੇ ਚਾਹੇ ਕਿਸੇ ਸਹੇਲੀ ਦੇ ਘਰ ਹੀ ਕਿਉਂ ਨਾ ਜਾਣਾ ਹੋਵੇ, ਮੈਂ ਹਮੇਸ਼ਾ ਉਸ ਨੂੰ ਆਪ ਨਾਲ ਲੈ ਕੇ ਜਾਂਦਾ। ਮੇਰੇ ਇਸ ਵਤੀਰੇ ਤੋਂ ਕਦੀ ਕਦੀ ਉਹ ਝੁੰਜਲਾ ਜਿਹਾ ਵੀ ਜਾਂਦੀ ਪਰ ॥ਾਹਿਰ ਤੌਰ ਤੇ ਕਦੀ ਕੁਝ ਨਾ ਕਹਿੰਦੀ। ਉਸ ਲਈ ਘਰ ਬੈਠੀ ਲਈ ਮੈਂ ਹਰ ਤਰ੍ਹਾਂ ਦਾ ਸਮਾਨ ਖਰੀਦ ਕੇ ਲਿਆਉਂਦਾ। ਕਪੜੇ, ਗਹਿਣੇ ਇਥੋਂ ਤੱਕ ਕਿ ਮੇਕਅਪ ਦਾ ਸਾਮਾਨ ਵੀ ਮੈਂ ਆਪ ਲੈ ਕੇ ਆਉਂਦਾ। ਮੈਨੂੰ ਵਧੀਆ ਤੇ ਬ੍ਰਾਂਡਿਡ ਚੀਜਾ ਪਸੰਦ ਸਨ। ਪੈਸਿਆਂ ਦੀ ਮੈਂ ਕਦੀ ਬਹੁਤੀ ਪਰਵਾਹ ਨਹੀਂ ਕੀਤੀ। ਇਕ ਦੋ ਵਾਰ ਉਸ ਨੇ ਮੇਰੀਆਂ ਲਿਆਂਦੀਆਂ ਚੀਜਾ ਤੇ ਦੱਬੀ-ਘੁੱਟੀ ਸੁਰ ਵਿੱਚ ਨਾਪਸੰਦਗੀ ਜਿਹੀ ਵੀ ਜਾਹਿਰ ਕੀਤੀ ਪਰ ਹੌਲੀ-ਹੌਲੀ ਮੇਰੀ ਉੱਚੀ ਪਸੰਦ ਉਸ ਦੀ ਪਸੰਦ ਬਣ ਗਈ ਸੀ। ਏਨਾ ਕੁਝ ਤਾਂ ਕਰਦਾ ਮੈਂ ਉਸ ਲਈ, ਫਿਰ ਪਤਾ ਨਹੀਂ ਉਹਦੇ ਦਿਮਾਗ ਚ ਕੀ ਚਲ ਰਿਹਾ । ਹਾਂ, ਆਸ਼ੂ ਨੂੰ ਸਿਨੇਮਾ ਵੇਖਣ ਦਾ ਬਹੁਤ ਸ਼ੌਕ ਹੁੰਦਾ ਸੀ। ਪਰ ਮੈਨੂੰ ਇਹ ਦੁਨੀਆਂ ਦਾ ਸਭ ਤੋਂ ਬੋਰਿੰਗ ਕੰਮ ਲਗਦਾ । ਤਿੰਨ ਘੰਟੇ ਸਿਨੇਮਾ ਹਾਲ ਚ ਬੈਠਣਾ ਮੇਰੇ ਲਈ ਹੈਲ ਸੀ।
PL3
ਭੋਲੀ ਭਾਲੀ ਗੁੱਡੀ ਵਰਗੀ ਉਹ ਕਿੰਨੀ ਪਿਆਰੀ ਲੱਗਦੀ ਸੀ। ਵਿਹੜੇ ਵਿੱਚ ਤੁਰਦੀ ਫਿਰਦੀ ਆਸ਼ੂ ਦੇ ਪੈਰੀਂ ਪਾਈਆਂ ਝਾਂਜਰਾਂ ਦੀ ਛਣ-ਛਣ ਮੈਨੂੰ ਬਹੁਤ ਚੰਗੀ ਲੱਗਦੀ ਸੀ। ਹਨੀਮੂਨ ਲਈ ਕਿੱਥੇ ਚੱਲਣਾ ਫਿਰ ? ਵਿਆਹ ਤੋਂ ਚਾਰ ਪੰਜ ਦਿਨਾਂ ਮਗਰੋਂ ਮੈਂ ਆਸ਼ੂ ਨੂੰ ਗਲਵਕੜੀ ਚ ਲੈਂਦਿਆਂ ਪੁੱਛਿਆ ਸੀ। ਨੈਨੀਤਾਲ, ਉਸ ਸ਼ਰਮਾ ਕੇ ਸੰਖੇਪ ਜਿਹਾ ਉੱਤਰ ਦਿੱਤਾ ਸੀ। ਲੈ ਛੱਡ ਨੈਨੀਤਾਲ ਨੂੰ, ਆਪਾਂ ਮਨਾਲੀ ਚਲਾਂਗੇ ਬਹੁਤ ਵਧੀਆ ਜਗ੍ਹਾ ਮੈਂ ਖੁਸ਼ੀ ਦੇ ਰੌਂਅ ਚ ਕਿਹਾ। ਨੈਨੀਤਾਲ ਤਾਂ ਮੈਂ ਪਹਿਲਾਂ ਵੀ ਕਈ ਵਾਰ ਜਾ ਚੁੱਕਿਆ ਸੀ, ਮੈਂ ਸੋਚਿਆ । ਜਿਵੇਂ ਤੁਹਾਡੀ ਮਰਜੀ, ਆਸ਼ੂ ਨੇ ਬੁਝੀ ਜਿਹੀ ਸੁਰ ਚ ਕਿਹਾ ਸੀ। ਮਨਾਲੀ ਅਸੀਂ ਬਹੁਤ ਇਨਜੋਏ ਕੀਤਾ । ਛੇ ਦਿਨ ਕਿਵੇਂ ਬੀਤ ਗਏ ਪਤਾ ਵੀ ਨੀ ਚੱਲਿਆ। ਆਸ਼ੂ ਚਹਿਕੀ ਚਹਿਕੀ ਤੇ ਖੁਸ਼ ਨਜਰ ਆ ਰਹੀ ਸੀ। ਮੁੜਨ ਤੋਂ ਇਕ ਦਿਨ ਪਹਿਲਾਂ ਮੇਰੇ ਨਾਲ ਲਿਪਟੀ ਉਹ ਬੋਲੀ, ਅਗਲੀ ਵਾਰ ਜਦੋਂ ਕਦੀ ਘੁੰਮਣ ਦਾ ਪ੍ਰੋਗਰਾਮ ਬਨਾਉਣਾ ਤਾਂ ਨੈਨੀਤਾਲ ਦਾ ਬਨਾਉਣਾ। ਮੈਂ ਮੁਸਕਰਾ ਕੇ ਉਸ ਨੂੰ ਬਾਂਹਾਂ ਚ ਸਮੇਟਦਿਆ ਹਾਂ ਕਹੀ ਸੀ। ਪਰ ਰੁਝੇਵਿਆਂ ਕਰਕੇ ਕਹਿ ਲਉ ਜਾਂ ਵੈਸੇ ਹੀ, ਮੁੜ ਕਦੀ ਨੈਨੀਤਾਲ ਜਾਣ ਦਾ ਸਬੱਬ ਨਾ ਬਣ ਸਕਿਆ। ਹਨੀਮੂਨ ਤੋਂ ਵਾਪਸ ਆ ਛੇਤੀ ਹੀ ਉਹ ਸਾਰੇ ਘਰ ਦੀ ਚਹੇਤੀ ਬਣ ਗਈ ਸੀ। ਉਸ ਦਾ ਹਸਮੁੱਖ ਸੁਭਾਅ ਸਭ ਨੂੰ ਪਸੰਦ ਆਇਆ ਸੀ। ਬੀਜੀ ਬਾਊ ਜੀ ਦੀ ਸੇਵਾ ਕਰਦਿਆਂ ਤੇ ਨਿੱਕੀ ਨਾਲ ਰਸੌਈ ਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਉਂਦੀ ਉਹ ਚੰਗੀ ਨੂੰਹ ਦੇ ਸਾਰੇ ਫਰਜ ਪੂਰੇ ਕਰ ਰਹੀ ਸੀ। ਮੈਂ ਆਪਣੀ ਪੜ੍ਹਾਈ ਅੱਗੇ ਜਾਰੀ ਰੱਖਣਾ ਚਾਹੁੰਦੀ ਹਾਂ, ਮੇਰੇ ਨਾਲ ਬੈਡ ਤੇ ਲੇਟੀ ਆਸ਼ੂ ਨੇ ਇਕ ਦਿਨ ਇ॥ਾ॥ਤ ਮੰਗਣ ਵਾਂਗ ਪੁੱਛਿਆ। ਲੈ, ਛੱਡ ਪਰ੍ਹਾਂ, ਹੁਣ ਕੀ ਕਰਨਾ ਪੜ੍ਹ ਕੇ, ਵਿਆਹ ਹੋ ਗਿਆ, ਚੰਗਾ ਵਰ ਘਰ ਮਿਲ ਗਿਆ। ਕਿਸੇ ਚੀਜ ਦੀ ਕਮੀ ਹੈ ਤੈਨੂੰ, ਮੈਂ ਹੁਕਮ ਸੁਨਾਉਣ ਵਾਂਗ ਆਖਿਆ ਸੀ। ਉਹ ਬਿਨਾਂ ਕੋਈ ਜਵਾਬ ਦਿੱਤਿਆ ਮੂੰਹ ਲਟਕਾ ਕੇ ਮੇਰੇ ਨਾਲੋਂ ਉਠ ਕੇ ਰਸੋਈ ਚ ਜਾ ਵੜੀ ਸੀ। ਮੁੜ ਕਦੀ ਉਸ ਪੜ੍ਹਾਈ ਦਾ ਨਾਮ ਨਾ ਲਿਆ। ਉਪਰੋਂ-ਥਲੀ ਨੰਨ੍ਹੇ ਮਹਿਮਾਨ ਬਣ ਕੇ ਆਏ ਆਸਥਾ ਤੇ ਮਨੂੰ ਨੇ ਸਾਡੇ ਘਰ ਨੂੰ ਚਹਿਕਣ ਲਾ ਦਿੱਤਾ। ਆਸ਼ੂ ਦੀਆਂ ਜਿੰਮੇਦਾਰੀਆਂ ਵੱਧ ਗਈਆਂ ਸਨ। ਵਧੀਆਂ ਜਿੰਮੇਦਾਰੀਆਂ ਚ ਉਸ ਦੀਆਂ ਆਪਣੀਆਂ ਚਹਿਚਹਾਟਾਂ ਕਿਧਰੇ ਗੁਆਚ ਜਿਹੀਆਂ ਗਈਆਂ ਸਨ। ਪਰ ਇਹ ਸਭ ਤਾਂ ਰੂਟੀਨ ਦੀਆਂ ਗੱਲਾਂ ਹਨ। ਸਾਰੀਆਂ ਔਰਤਾਂ ਦੀ ਜਿੰਦਗੀ ਦੀ ਰੂਟੀਨ ਲਗਭਗ ਇਹੋ ਜਿਹੀ ਹੀ ਤਾਂ ਹੁੰਦੀ ਹੈ । ਫਿਰ ਮੈਂ ਭਲਾ ਇਹ ਸਭ ਕਿਉਂ ਸੋਚ ਰਿਹਾ, ਮੈਂ ਸਿਰ ਨੂੰ ਝਟਕਾ ਜਿਹਾ ਦਿੱਤਾ। ਪਰ ਦਿਮਾਗ ਮੁੜ-ਘਿੜ ਉਸੇ ਗੱਲ ਤੇ ਆ ਟਿਕਦਾ। ਤੇ ਫਿਰ ਤੋਂ ਸੋਚ ਉਥੇ ਜਾ ਖੜਦੀ। ਮੈਂ ਆਪਣੇ ਬਾਰੇ ਸੋਚਣ ਲੱਗਾ।
PL2
ਦਫਤਰ ਬੈਠਾ ਮੈਂ ਸਾਹਮਣੇ ਟੇਬਲ ਤੇ ਪਏ ਪੇਪਰਵੇਟ ਨੂੰ ਕਿੰਨੇ ਹੀ ਚਿਰ ਤੋਂ ਅਵਾਗੌਣ ਘੁਮਾਈ ਜਾ ਰਿਹਾਂ। ਕੰਧ ਤੇ ਟੰਗੀ ਘੜੀ ਦੀ ਟਿਕ-ਟਿਕ ਅਤੇ ਪੱਖੇ ਦੀ ਹਵਾ ਨਾਲ ਖੜਕਦਾ ਪੰਜਾਬ ਸਰਕਾਰ ਦਾ ਕੈਲੰਡਰ ਮੇਰੀ ਬਿਰਤੀ ਚ ਖਲਲ ਪਾ ਰਹੇ ਨੇ। ਤਿੰਨ ਚਾਰ ਜਰੂਰੀ ਕੰਮ ਨਿਪਟਾਉਣ ਵਾਲੇ ਪਏ ਨੇ । ਮੇਰਾ ਸਟੈਨੋ ਦੋ ਵਾਰ ਮੇਰੇ ਕਮਰੇ ਚ ਆ ਕੇ ਗੱਲੀਂ-ਬਾਤੀਂ ਮੈਨੂੰ ਕੰਮ ਬਾਰੇ ਦੱਸ ਗਿਆ । ਪਰ ਮੈਂ ਉਸ ਦੀ ਹਰੇਕ ਗੱਲ ਦਾ ਜੁਆਬ ਹੂੰਅ-ਹਾਂਅ ਚ ਹੀ ਦੇ ਸਕਿਆ । ਮੇਰਾ ਧਿਆਨ ਕਿਤੇ ਹੋਰ ਵੇਖ, ਉਹ ਜਿਆਦਾ ਦੇਰ ਮੇਰੇ ਕੋਲ ਬੈਠਾ ਨਹੀਂ । ਮੇਰੀ ਪੈਂਟ ਦੀ ਸੱਜੀ ਜੇਬ ਚ ਪਈ ਆਸ਼ੂ ਦੀ ਚਿੱਠੀ ਦੀ ਇਬਾਰਤ ਬਾਰ ਬਾਰ ਮੇਰੀਆਂ ਅੱਖਾਂ ਸਾਹਮਣੇ ਘੁੰਮ ਰਹੀ ਸੀ। ਇਹ ਕਾਗ॥ ਦਾ ਪੁਰਜਾਨੁਮਾ ਚਿੱਠੀ ਆਸ਼ੂ ਨੇ ਮੈਨੂੰ ਸਵੇਰੇ ਦਫਤਰ ਤੁਰਨ ਲੱਗੇ ਨੂੰ ਫੜਾਈ ਸੀ । ਨਾਲ ਹੀ ਇੱਕ ਨਿੱਕੀ ਜਿਹੀ ਲਿਸਟ ਸਾਮਾਨ ਦੀ ਵੀ ਸੀ। ਸਾਮਾਨ ਦੀ ਲਿਸਟ ਤੇ ਸਰਸਰੀ ਜਿਹੀ ਨਿਗ੍ਹਾ ਮਾਰ ਕੇ ਮੈਂ ਤਹਿ ਕੀਤੀ ਦੂਜੀ ਚਿੱਠੀ ਜਿਹੀ ਬਾਰੇ ਆਸ਼ੂ ਵੱਲ ਸੁਆਲੀਆ ਨਿਗਾਹ ਨਾਲ ਤੱਕਿਆ। ਜਨਮ ਦਿਨ ਦੇ ਤੋਹਫੇ ਬਾਰੇ, ਆਸ਼ੂ ਨੇ ਹੌਲੇ ਜਿਹੇ ਮੁਸਕਰਾ ਕੇ ਕਿਹਾ ਸੀ। ਮੈਂ ਮਨ ਹੀ ਮਨ ਮੁਸਕਰਾਇਆ । ਅੱਜ ਉਸ ਦਾ ਜਨਮ ਦਿਨ ਸੀ। ਬਰਥਡੇ ਵਿਸ਼ ਤਾਂ ਮੈਂ ਉਸ ਨੂੰ ਤੜਕੇ ਉਠਦਿਆਂ ਸਾਰ ਹੀ ਕਰ ਦਿੱਤੀ ਸੀ, ਤੇ ਤੋਹਫਾ ਮੈਂ ਉਸ ਵਾਸਤੇ ਕੱਲ ਹੀ ਖਰੀਦ ਲਿਆ ਸੀ। ਪਹਿਲਾਂ ਵੀ ਕਦੀ ਕਦੀ ਉਹ ਇਵੇਂ ਈ ਕਰਦੀ ਹੁੰਦੀ ਸੀ। ਜਦੋਂ ਵੀ ਉਸ ਨੂੰ ਕੋਈ ਖਾਸ ਚੀਜ ਚਾਹੀਦੀ ਹੋਵੇ ਤਾਂ ਉਹ ਨਿੱਕੇ ਜਿਹੇ ਕਾਗਜ ਤੇ ਲਿਖ ਕੇ ਮੈਨੂੰ ਫੜਾ ਦਿੰਦੀ ਤੇ ਮੈਂ ਲਿਆ ਦਿੰਦਾ । ਇਹ ਸਾਡੇ ਦੋਵਾਂ ਦਾ ਪਿਆਰਾ ਤੇ ਮ॥ਾਹੀਆ ਅੰਦਾਜ ਸੀ। ਪਰ ਇਹ ਬਹੁਤ ਪਹਿਲਾਂ ਦੀਆਂ ਗੱਲਾਂ ਸਨ। ਪਰ ਅੱਜ ਆਸ਼ੂ ਦੀ ਅਨੋਖੀ ਜਿਹੀ ਮੰਗ ਨੇ ਮੈਨੂੰ ਪਰੇਸ਼ਾਨ ਕਰ ਦਿੱਤਾ। ਮੈਂ ਸਮਝ ਨਹੀਂ ਪਾ ਰਿਹਾ ਸੀ ਕਿ ਮੇਰੀ ਭੋਲੀ ਭਾਲੀ ਪਤਨੀ ਦੇ ਮਨ ਵਿੱਚ ਕੀ ਰਿੱਝ-ਪੱਕ ਰਿਹਾ ਸੀ। ਆਖਿਰ ਉਸ ਦੇ ਮਨ ਵਿੱਚ ਇਹ ਗੱਲ ਆਈ ਤਾਂ ਆਈ ਕਿਵੇਂ ? ਤੇ ਕਿਉਂ ਆਈ ? ਇਸ ਗੱਲ ਦਾ ਮੈਨੂੰ ਕੋਈ ਜਵਾਬ ਨਹੀਂ ਸੀ ਅਹੁੜ ਰਿਹਾ । ਮੈਂ ਕਾਰਣ ਜਾਨਣ ਲਈ ਆਪਣੀ ਵਿਆਹੁਤਾ ਜਿੰਦਗੀ ਤੇ ਨਜਰ ਮਾਰਦਾ ..ਬੀ.ਏ. ਫਾਇਨਲ ਚ ਪੜ੍ਹਦਿਆਂ ਹੀ ਆਸ਼ੂ ਦਾ ਮੇਰੇ ਨਾਲ ਵਿਆਹ ਹੋ ਗਿਆ ਸੀ। ਭੋਲੀ ਭਾਲੀ ਗੁੱਡੀ ਵਰਗੀ ਉਹ ਕਿੰਨੀ ਪਿਆਰੀ ਲੱਗਦੀ ਸੀ। ਵਿਹੜੇ ਵਿੱਚ ਤੁਰਦੀ ਫਿਰਦੀ ਆਸ਼ੂ ਦੇ ਪੈਰੀਂ ਪਾਈਆਂ ਝਾਂਜਰਾਂ ਦੀ ਛਣ-ਛਣ ਮੈਨੂੰ ਬਹੁਤ ਚੰਗੀ ਲੱਗਦੀ ਸੀ। ਹਨੀਮੂਨ ਲਈ ਕਿੱਥੇ ਚੱਲਣਾ ਫਿਰ ? ਵਿਆਹ ਤੋਂ ਚਾਰ ਪੰਜ ਦਿਨਾਂ ਮਗਰੋਂ ਮੈਂ ਆਸ਼ੂ ਨੂੰ ਗਲਵਕੜੀ ਚ ਲੈਂਦਿਆਂ ਪੁੱਛਿਆ ਸੀ।
